ਵੇ ਜਿੰਨੀ ਥਾਂ ਵਿੱਚ ਤੇਰੇ ਡੈਡ ਦੀ ਉੱਚੀ ਹਵੇਲੀ ਏ
ਜਿਹਨਾ ਦਾ ਹਮਸਫ਼ਰ ਓਹਨਾਂ ਦੀ ਮੁਹੱਬਤ ਹੁੰਦੀ ਏ
ਚੰਨਾਂ ਵੇ ਗੱਲ ਸੁਣ ਮੇਰੀ ਵੇ ਮੈਂ ਤਾਂ ਹੋ ਗਈ ਤੇਰੀ
ਹੁਣ ਆਪ ਹੀ ਸਾਨੂੰ ਛੱਡਕੇ ਕਿਸੇ ਹੋਰ ਦਾ ਹੋ ਗਿਆ.
ਪਰ ਮੈਨੂੰ ਆਪਣੀਆ ਕਮੀਆ ਤੋ ਮਸ਼ਹੂਰ ਹੋਣਾ ਪਸੰਦ ਹੈ
ਕੰਡਿਆਂ ਤੇ ਵੀ ਤੁਰਨਾ ਪੈ ਜਾਏ ਤਾਂ ਕਦੇ ਕਰੀਏ ਪਰਵਾਹ ਨਾ
ਕਹਿੰਦਾ ਗੱਲਾਂ ਤਾਂ ਤੂੰ ਬਹੁਤ ਕਹੀਆ ਸੀ ਝੋਰਾ
ਤਾ ਸੋਂਹ ਤੇਰੀ ਸਾਨੂੰ ਜਿੰਦਗੀ ਐਣੀ ਪਿਆਰੀ ਨਾ ਹੁੰਦੀ.
ਬੜਾ ਮੁਸ਼ਕਿਲ ਹੈ ਨਿੱਭ ਜਾਣਾ ਇਹ ਤੂੰ ਇਕਰਾਰ ਨਾਂ ਕਰ ਲਈ
ਜਿੰਨਾਂ ਨੇ ਤੁਹਾਡੀ ਮੇਹਨਤ ਦੇਖੀ punjabi status ਹੈ ਓਹੀ ਤੁਹਾਡੀ ਕਾਮਯਾਬੀ ਦੀ ਕੀਮਤ ਜਾਣਦੇ ਨੇ
ਅੱਖਰਾਂ ਵਿੱਚ ਲਿਖਕੇ ਤੈਨੂੰ ਤੱਕਦਾ ਰਹਿੰਨਾ ਮੈਂ
ਉਂਝ ਜਿੰਮੇਵਾਰੀਆਂ ਸਾਰੀਆਂ ਸਾਂਭ ਲੈਂਦਾ ਹਾਂ ਮੈਂ
ਦਰਦ ਦੀ ਸ਼ਾਮ ਹੋਵੇ , ਜਾਂ ਸੁੱਖ ਦਾ ਸਵੇਰਾ ਹੋਵੇ,
ਜਿੰਨਾਂ ਖਾਧਾ ਸੀ ਨਮਕ ਮੇਰਾ ਮੇਰੇ ਜ਼ਖਮਾਂ ਤੇ ਪਾ ਦਿੱਤਾ